Pages
Home
Punjabi SMS
Image Gallery
IELTS Help
Contact Us
Showing posts with label
Two Lines Poetry
.
Show all posts
Showing posts with label
Two Lines Poetry
.
Show all posts
Sunday, 13 May 2012
ਆਮ ਜਿਹੇ ਨੂੰ !!
ਦੱਸ ਲੱਭ ਗਿਆ ਕਿ ਨਹੀ ਤੈਨੂੰ ਤੇਰੇ ਖੁਆਬਾ ਦਾ ਉਹ ਖਾਸ....
ਜਿਹਦੇ ਲਈ ਛੱਡਦਾ ਸੀ ਮੈਨੂੰ ਆਮ ਜਿਹੇ ਨੂੰ....
ਪਹੇਲੀ
ਮੁਹੱਬਤ ਤਾਂ ਉਹ ਪਹੇਲੀ ਹੈ ਕੋਈ ਬੁੱਝ ਜਾਂਦਾ ਤੇ ਕੋਈ ਸੁਲਝਾ ਜਾਂਦਾ
ਜੇ ਹਾਸਿਲ ਹੋ ਜਾਵੇ ਤਾਂ ਸਭ ਕੁੱਝ ਪਾ ਜਾਂਦਾ, ਕਦੇ ਨਾ ਮਿਲੇ ਤਾਂ ਸਭ ਕੁੱਝ ਗਵਾ ਜਾਂਦਾ....
Saturday, 12 May 2012
ਮੁੰਡੇ ਪੱਟਦੀ
ਜਿਹਨੇਂ ਲੱਗਿਆ ਕਿਆਰੀ ਚ ਗੰਡਾ ਪੱਟਿਆ ਨਾ ਕਦੇ.....
ਅੱਜ ਨੈੱਟ ਤੇ ਲੋਕਾਂ ਦੇ ਫਿਰੇ ਮੁੰਡੇ ਪੱਟਦੀ ....
Bazaar
Khul Jaata Hai Us Ki Yaadon Ka Bazaar subha-subha....
Bus Mera Din isi Ronak main Guzar Jaata Hai....
ਨੀਂਹ ਪੱਥਰ
ਸਫਲ ਆਦਮੀ ਆਪਣੀ ਸਫਲਤਾ ਦਾ ਨੀਂਹ ਪੱਥਰ
ਦੂਜਿਆ ਦੁਆਰਾ ਉਹਨਾ ਤੇ ਸੁਟੀਆ ਗਈਆ
ਇੱਟਾ ਨਾਲ ਹੀ ਬਣਾ ਲੈਦੇ ਹਨ....
Thursday, 3 May 2012
ਓ ਸੁੱਤੀ ਪਈ ਮਰਜਾਣੀ ਜੱਫੀ ਪਾਕੇ
ਓ ਸੁੱਤੀ ਪਈ ਮਰਜਾਣੀ ਜੱਫੀ ਪਾਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ,
ਓ AC ਦੇ ਵਿੱਚ ਸੋ ਕੇ ਸਾਰੀ ਰਾਤ CHILLY ਰਹਿੰਦੀ ਆ,
ਸਾਡੇ ਫਰਾਟੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ....
PEG
ਰੋ ਰੋ ਤੇਰੀ ਯਾਦ ਚ ਅੱਖੀਆ ਸਜਾਈ ਬੈਠੇ ਆ....
ਲੋਕ ਕਹਿੰਦੇ ਸਵੇਰ ਦਾ ਚਾਹ ਪੀਂਦਾ....
ਪਰ ਕੀ ਦੱਸੀਏ ਆਪਾ ਸਟੀਲ ਦੇ ਗਲਾਸ ਚ PEG ਪਾਈ ਬੈਠੇ ਆ.... :P
ਤਕਦੀਰ
ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ,
ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ....
ik pal
umaraan da saath main naiyo lochda,
oda ik pal kaafi ae saari jindgi layi....
kade
kade khid k hasse, kade chup vatt ronda aa,
haiga mareya ton v bheda, unj dil jeonda aa....
ਚੁਗਲੀ
ਜੱਟ ਦੀ ਚੜਾਈ ਵੇਖ ਕੁਜ ਯਾਰ ਵੀ ਰਹਿੰਦੇ ਸੜਦੇ
ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਚੁਗਲੀ ਕਰਦੇ
ਕੁੜੀਆਂ
ਕੁੜੀਆਂ ਨੂੰ ਕੌਣ ਸਮਝਾਵੇ,
ਕੱਲੀ ਕੱਲੀ 'ਚ ਕਿੰਨਿਆਂ ਕਿੰਨਿਆਂ ਦੀ ਜਾਨ ਵੱਸਦੀ...
ਗੌਲ ਗੱਪੇ
ਜਿਹੜੀ ਕਹਿੰਦੀ ਸੀ ਦਉਂਗੀ ਤੇਰਾ ਮਰਨ ਤੱਕ ਸਾਥ....
ਕਮਲੀ ਅੱਜ ਇੱਕ ਗੌਲ ਗੱਪੇ ਪਿੱਛੇ ਲੜ ਪੀ....
Older Posts
Home
Subscribe to:
Posts (Atom)