Friday, 8 June 2012

ਕਿਸਮਤਾਂ

ਅਸੀਂ ਰੁੜ ਕੇ ਤੁਰਨਾਂ ਸਿਖਿਆ ਏ - ਸਮਾਂ ਵੱਡਿਆਂ ਨਾਲ ਰਲਾਉਂਦਾ ਨਹੀ
ਇਕ ਰਾਹ ਹੈ ਜਾਂਦਾ ਸਿਵਿਆਂ ਨੂੰ - ਜਿਥੋਂ ਵਾਪਿਸ ਵੀ ਕੋਈ ਆਉਦਾ ਨਹੀ
--ਉਹ ਤੇਰੇ ਹੱਥ ਕਿਸਮਤਾਂ ਨੇ ਤੂੰ ਵੀ ਹੋਰਾਂ ਦੇ ਵੱਲਦਾ ਏਂ--
--ਮਿਟੀਆਂ ਤਕਦੀਰਾਂ ਵਾਲੇ ਰੱਬਾ ਕਿਉਂ ਦੁਨੀਆਂ ਤੇ ਘੱਲਦਾ ਏਂ-

No comments:

Post a Comment