Sunday, 25 March 2012

ਮੰਗਤਾ

ਅੰਦਰੋਂ ਚਾਉਂਦੀ ਨਹੀਂ ਸੀ ਆਤਮਾ ਕੋਈ ਮੁੱਲ੍ਹ ਭਗਤੀ ਦਾ,
ਇੱਕ ਤੇਰੇ ਲਈ ਅਰਦਾਸਾਂ ਮੈਂ ਬਣ ਮੰਗਤਾ ਕਰੀਆਂ.....
ਘਰ ਵਿੱਚ ਵੀ ਤਾਂ ਖੁਸ਼ ਸਾਂ, ਮਾਣ ਯਾਰ ਦਾ ਪਿਆਰ,
ਤੁਰ ਤੇਰੇ ਲਈ ਦਵਾਰੇ ਜਾ-ਜਾ ਸੰਗਤਾਂ ਕਰੀਆਂ.....
ਸਾਰੀ ਉਮਰ ਬਣਾਉਂਦਾ ਸੀ ਰਿਹਾ ਪਾਪਾਂ ਨੂੰ ਹਥਿਆਰ,
ਚੰਗਿਆਂ ਨੂੰ ਪਾਉਣੇ ਲਈ ਕੁਝ ਚੰਗਤਾਂ ਕਰੀਆਂ.....

No comments:

Post a Comment